بخش‌های سایت
کاور آهنگ Thug Life از دیلجیت دوسانجه

دانلود آهنگ Thug Life (توگ لیف) خواننده (نام هنری): دیلجیت دوسانجه (Diljit Dosanjh) | متن و ترجمه آهنگ Hindi

متن ترانه

چند خط اول ترجمه رایگان است؛ برای ادامه وارد شوید.

ਤੇਰੇ ਨਾਲ ਦਿਲ ਲਾ ਲਿਆ

من عاشقت شدم

ਤੇਰੇ ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ

شهر شما با گاراری گره خورده است

ਤੇਰੇ ਨਾਲ ਦਿਲ ਲਾ ਲਿਆ

من عاشقت شدم

ਤੇਰੇ ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ

شهر شما با گاراری گره خورده است

ਠੱਗ ਲਾਈਫ ਦੇਖ ਜੱਟ ਦੀ

ਸਾਹ ਦਾ ਵਸਾ ਕੋਈ ਨਾ

ਨੀ ਤੂੰ ਲੌਂਗ ਟਾਈਮ ਮੰਗਦੀ ਐ ਯਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਸਾਹ ਦਾ ਵਸਾ ਕੋਈ ਨਾ

ਨੀ ਤੂੰ ਲੌਂਗ ਟਾਈਮ ਮੰਗਦੀ ਐ ਯਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਨੀ ਠੱਗ ਲਾਈਫ ਦੇਖ ਜੱਟ ਦੀ

ਤੇਰੇ ਰੈਟਾਟੂਈ ਮੁੰਹ ਨੂੰ ਲੱਗ ਗੀ

ਤੇਰੇ ਫਿਊਚਰ ਚ ਬਾਹਰਲੇ ਪਲਾਨ ਨੇ

ਮੁੰਡਾ ਕਰ ਜੇ ਦੇ ਥੱਲੇ ਲਾ ਦੇਣਾ

ਨੀ ਤੇਰੀ ਮੰਗੀ ਇਕ ਗੋਲਡ ਦੀ ਚੇਨ ਨੇ

ਜੇ ਜੌਹਨਿਆਂ ਤੇ ਡਾਲਰ ਮਿਲੇ

Ni white white collar mile

ਸੱਡੇ ਵੱਟਾਂ ਨਾਲ ਖੜ੍ਹਨ ਫਰਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਸਾਹ ਦਾ ਵਸਾ ਕੋਈ ਨਾ

ਨੀ ਤੂੰ ਲੌਂਗ ਟਾਈਮ ਮੰਗਦੀ ਐ ਯਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਨੀ ਠੱਗ ਲਾਈਫ ਦੇਖ ਜੱਟ ਦੀ

ਚਿੱਤ ਕਰਦਾ ਕਾਲੋਨੀ ਕੱਟ ਦਾਂ

੬ ਕਿੱਲਿਆਂ ਦੇ ਵੇਚ ਦਾਂ ਪਲੌਟ ਮੈਂ

ਪਾ ਲਾਂ ਹੋਟਲ ਮੈਂ 5 ਸਟਾਰ ਨੀ

ਹੋ ਜਾਵਾਂ ਨੀ ਅਮੀਰ ਰਾਤੋਂ ਰਾਤ ਮੈਂ

6-6 bodyguard hon ni

ਓਹ ਤੁੱਰਾਂ ਚੱਕ ਚੱਕ ਧੌਣ ਨੀ

ਓਹ ਰਣਬੀਰ ਦੇ ਡ੍ਰੀਮ ਲਾਉਣ ਤਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਸਾਹ ਦਾ ਵਸਾ ਕੋਈ ਨਾ

ਨੀ ਤੂੰ ਲੌਂਗ ਟਾਈਮ ਮੰਗਦੀ ਐ ਯਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਨੀ ਠੱਗ ਲਾਈਫ ਦੇਖ ਜੱਟ ਦੀ

ਤੇਰੇ ਨਾਲ ਦਿਲ ਲਾ ਲਿਆ

ਤੇਰੇ ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ

ਤੇਰੇ ਨਾਲ ਦਿਲ ਲਾ ਲਿਆ

ਤੇਰੇ ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਸਾਹ ਦਾ ਵਸਾ ਕੋਈ ਨਾ

ਨੀ ਤੂੰ ਲੌਂਗ ਟਾਈਮ ਮੰਗਦੀ ਐ ਯਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਸਾਹ ਦਾ ਵਸਾ ਕੋਈ ਨਾ

ਨੀ ਤੂੰ ਲੌਂਗ ਟਾਈਮ ਮੰਗਦੀ ਐ ਯਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਨੀ ਠੱਗ ਲਾਈਫ ਦੇਖ ਜੱਟ ਦੀ

ਤੇਰੇ ਰੈਟਾਟੂਈ ਮੁੰਹ ਨੂੰ ਲੱਗ ਗੀ

ਤੇਰੇ ਫਿਊਚਰ ਚ ਬਾਹਰਲੇ ਪਲਾਨ ਨੇ

ਮੁੰਡਾ ਕਰ ਜੇ ਦੇ ਥੱਲੇ ਲਾ ਦੇਣਾ

ਨੀ ਤੇਰੀ ਮੰਗੀ ਇਕ ਗੋਲਡ ਦੀ ਚੇਨ ਨੇ

ਜੇ ਜੌਹਨਿਆਂ ਤੇ ਡਾਲਰ ਮਿਲੇ

Ni white white collar mile

ਸੱਡੇ ਵੱਟਾਂ ਨਾਲ ਖੜ੍ਹਨ ਫਰਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਸਾਹ ਦਾ ਵਸਾ ਕੋਈ ਨਾ

ਨੀ ਤੂੰ ਲੌਂਗ ਟਾਈਮ ਮੰਗਦੀ ਐ ਯਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਨੀ ਠੱਗ ਲਾਈਫ ਦੇਖ ਜੱਟ ਦੀ

ਚਿੱਤ ਕਰਦਾ ਕਾਲੋਨੀ ਕੱਟ ਦਾਂ

੬ ਕਿੱਲਿਆਂ ਦੇ ਵੇਚ ਦਾਂ ਪਲੌਟ ਮੈਂ

ਪਾ ਲਾਂ ਹੋਟਲ ਮੈਂ 5 ਸਟਾਰ ਨੀ

ਹੋ ਜਾਵਾਂ ਨੀ ਅਮੀਰ ਰਾਤੋਂ ਰਾਤ ਮੈਂ

6-6 bodyguard hon ni

ਓਹ ਤੁੱਰਾਂ ਚੱਕ ਚੱਕ ਧੌਣ ਨੀ

ਓਹ ਰਣਬੀਰ ਦੇ ਡ੍ਰੀਮ ਲਾਉਣ ਤਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਸਾਹ ਦਾ ਵਸਾ ਕੋਈ ਨਾ

ਨੀ ਤੂੰ ਲੌਂਗ ਟਾਈਮ ਮੰਗਦੀ ਐ ਯਾਰੀਆਂ

ਠੱਗ ਲਾਈਫ ਦੇਖ ਜੱਟ ਦੀ

ਨੀ ਠੱਗ ਲਾਈਫ ਦੇਖ ਜੱਟ ਦੀ

من عاشقت شدم

شهر شما با گاراری گره خورده است

من عاشقت شدم

شهر شما با گاراری گره خورده است

تازه Thug Life را دیدم

بدون چربی نفس

خیلی وقته میپرسین دوستان

تازه Thug Life را دیدم

بدون چربی نفس

خیلی وقته میپرسین دوستان

تازه Thug Life را دیدم

من زندگی اراذل و اوباش را ندیدم

راتاتویی شما به دهانتان می چسبد

برنامه های بیرونی در آینده شما

بگذار زیر پسر

زنجیر طلا خواستی

اگر شما یک دلار در جان

نی یقه سفید میل

فراریس با دعوتنامه ایستاده است

تازه Thug Life را دیدم

بدون چربی نفس

خیلی وقته میپرسین دوستان

تازه Thug Life را دیدم

من زندگی اراذل و اوباش را ندیدم

بیایید کلنی را قطع کنیم

یک قطعه 6 روستایی را می فروشم

هتل پالان من 5 ستاره هستم

من شب به شب پولدار خواهم شد

6-6 بادیگارد محترم

اوه توران چاک چاک دهون نی

اوه رویاهای رانبیر

تازه Thug Life را دیدم

بدون چربی نفس

خیلی وقته میپرسین دوستان

تازه Thug Life را دیدم

من زندگی اراذل و اوباش را ندیدم

📖
تحلیل اختصاصی مفهوم، داستان و بررسی واژگان: مطالعه مقاله جامع و تفسیر استعاره‌های این ترانه در مجله هانی موزیک
مطالعه مقاله تحلیلی ←
Putt Jatt Da
Diljit Dosanjh
Laembadgini
Diljit Dosanjh
Kinni Kinni
Diljit Dosanjh
Peaches
Diljit Dosanjh
Gulabi Pagg
Diljit Dosanjh
Patiala Peg
Diljit Dosanjh