بخش‌های سایت
کاور آهنگ Velly Banda از سیدهو موس والا

دانلود آهنگ Velly Banda (ولی باندا) خواننده (نام هنری): سیدهو موس والا (Sidhu Moose Wala) | متن و ترجمه آهنگ Hindi

متن ترانه

چند خط اول ترجمه رایگان است؛ برای ادامه وارد شوید.

ਹੋ ਜਿਗਰੇ ਫੌਲਾਦਾਂ ਨੂੰ ਨਾ ਲੋੜ ਲੋਹੇ ਦੀ

بله، فولاد نیازی به آهن ندارد

ਹੋ ਜਿਗਰੇ ਫੌਲਾਦਾਂ ਨੂੰ ਨਾ ਲੋੜ ਲੋਹੇ ਦੀ

بله، فولاد نیازی به آهن ندارد

ਅਸਲੇ ਦੀ ਮੰਗ ਤਾ ਮਲੰਗ ਕਰਦੇ ਹਾਏ

درخواست مهمات

ਅੱਸਲੇ ਦੀ ਮੰਗ ਤਾ ਮਲੰਗ ਕਰਦੇ ਹਾਏ

درخواست مهمات

ਹੋ ਜਿਗਰੇ ਫੌਲਾਦਾਂ ਨੂੰ ਨਾ ਲੋੜ ਲੋਹੇ ਦੀ

ਅਸਲੇ ਦੀ ਮੰਗ ਤਾ ਮਲੰਗ ਕਰਦੇ

ਸਾਡਾ ਹੀ ਅਸੂਲਾਂ ਲਈ ਲੜਨ ਸੂਰਮੇ

ਕਦੇ ਨਾਰੀਆਂ ਦੇ ਪਿੱਛੇ ਨਹੀਓ ਜੰਗ ਕਰਦੇ

ਪੱਗ ਮਰਦ ਦੀ ਸ਼ਾਨ ਜਾਂ ਕਫ਼ਨ ਬਣਦੀ

ਮਰਦ ਦੀ ਸ਼ਾਨ ਜਾ ਕਫ਼ਨ ਬਣਦੀ

ਕਦੇ ਚੁੰਨੀ ਦਾ ਮਦਾਸਾ ਕੁਜ ਖੋਹ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

Oh-oh-oh

(ਜਿਹੜਾ, ਜਿਹੜਾ)

ਜਿਹੜਾ ਅੱਲੜ੍ਹ ਦੀ ਚੁੰਨੀ ਦਾ ਸਿਤਾਰਾ ਬਣਿਆ

ਓਹਨੇ ਕਿੱਥੇ ਵੈਰੀਆਂ ਦੇ ਪੈਰ ਕੱਢ ਲੇ

ਚਾਹੀਦੀ ਦਲੇਰੀ ਜੇ ਸ਼ਿਕਾਰ ਕਰਨਾ

ਨਾ ਘਰੇ ਕਰਕੇ ਸਲਾਹਾਂ ਲਏ ਜਾਣ ਬਦਲੇ

ਗੱਲ ਪਿੱਠ ਪਿੱਛੇ ਕਰਨੀ ਸੁਬਾਹ ਜਿਸਦਾ

ਪਿੱਠ ਪਿੱਛੇ ਕਰਨੀ ਸੁਬਾਹ ਜਿਸਦਾ

ਸਿੱਧੇ ਮੱਥੇ ਰੌਂਦ ਹਿੱਕ ਚ ਗਡੋਣ ਨੀ ਸਕਦਾ

ਗਡੋਂ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

Oh-oh-oh

ਹੋ ਵੈਰੀਆਂ ਦਾ ਮਾਰਿਆ ਕਦੇ ਨਾ ਮਰਦਾ

ਭਾਵੇਂ ਦਿਨ ਵਿੱਚ ਕਿੰਨੇ ਵੈਲ ਖੱਟ ਦਾ

ਸੂਰਮਾ ਜੋ ਜਿਸਮਾਂ ਦੀ ਖੇਡ ਗਿੱਜ ਜੇ

ਹੂੰਝਿਆ ਜਾਣਦਾ ਓਹ ਬੋਹਤਾ ਨਹੀਓ ਕੱਟਦਾ

ਮਿਰਜ਼ੇ ਦਾ ਭਾਵੇਂ ਆ ਅਲੱਗ ਰੁਤਬਾ

ਮਿਰਜ਼ੇ ਦਾ ਭਾਵੇਂ ਆ ਅਲੱਗ ਰੁਤਬਾ

ਪਰ ਸੁੱਚੇ ਜੱਗੇ ਦੁੱਲੇ ਨੂੰ ਓਹ ਚੋਂ ਨੀ ਸਕਦਾ

(ਚੋ ਨੀ ਸਕਦਾ)

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

Oh-oh-oh

ਹੋ ਜਾਕੇ ਜੇਈ ਕੋਈ ਮਾੜਾ ਸਿੱਧੂ ਮੂਸੇਵਾਲਿਆ

ਓਹਨੂੰ ਤੰਗ ਦਈਏ ਜੂਹਾਂ ਕਰ ਦਈਏ ਸੁਣੀਆਂ

ਵੈਲੀ ਸਾਡਾ ਚੁੰਨੀਆਂ ਦੀ ਰਾਖੀ ਕਰਦੇ

ਅੱਲੜ੍ਹਾਂ ਦੇ ਸਿਰਾਂ ਤੋਂ ਨਾ ਲਾਹੁਣ ਚੁੰਨੀਆਂ

ਚੰਗਿਆ ਕੰਮਾਂ ਦਾ ਰਹਿੰਦਾ ਨਾਮ ਅੰਤ ਨੂੰ

ਚੰਗਿਆ ਕੰਮਾਂ ਦਾ ਰਹਿੰਦਾ ਨਾਮ ਅੰਤ ਨੂੰ

ਨਈਓ ਕਿਸੇ ਦੀ ਮਜਾਲ ਕੋਈ ਖੋ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

Oh-oh-oh

ਹੋ ਜਿਗਰੇ ਫੌਲਾਦਾਂ ਨੂੰ ਨਾ ਲੋੜ ਲੋਹੇ ਦੀ

ਹੋ ਜਿਗਰੇ ਫੌਲਾਦਾਂ ਨੂੰ ਨਾ ਲੋੜ ਲੋਹੇ ਦੀ

ਅਸਲੇ ਦੀ ਮੰਗ ਤਾ ਮਲੰਗ ਕਰਦੇ ਹਾਏ

ਅੱਸਲੇ ਦੀ ਮੰਗ ਤਾ ਮਲੰਗ ਕਰਦੇ ਹਾਏ

ਹੋ ਜਿਗਰੇ ਫੌਲਾਦਾਂ ਨੂੰ ਨਾ ਲੋੜ ਲੋਹੇ ਦੀ

ਅਸਲੇ ਦੀ ਮੰਗ ਤਾ ਮਲੰਗ ਕਰਦੇ

ਸਾਡਾ ਹੀ ਅਸੂਲਾਂ ਲਈ ਲੜਨ ਸੂਰਮੇ

ਕਦੇ ਨਾਰੀਆਂ ਦੇ ਪਿੱਛੇ ਨਹੀਓ ਜੰਗ ਕਰਦੇ

ਪੱਗ ਮਰਦ ਦੀ ਸ਼ਾਨ ਜਾਂ ਕਫ਼ਨ ਬਣਦੀ

ਮਰਦ ਦੀ ਸ਼ਾਨ ਜਾ ਕਫ਼ਨ ਬਣਦੀ

ਕਦੇ ਚੁੰਨੀ ਦਾ ਮਦਾਸਾ ਕੁਜ ਖੋਹ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

Oh-oh-oh

(ਜਿਹੜਾ, ਜਿਹੜਾ)

ਜਿਹੜਾ ਅੱਲੜ੍ਹ ਦੀ ਚੁੰਨੀ ਦਾ ਸਿਤਾਰਾ ਬਣਿਆ

ਓਹਨੇ ਕਿੱਥੇ ਵੈਰੀਆਂ ਦੇ ਪੈਰ ਕੱਢ ਲੇ

ਚਾਹੀਦੀ ਦਲੇਰੀ ਜੇ ਸ਼ਿਕਾਰ ਕਰਨਾ

ਨਾ ਘਰੇ ਕਰਕੇ ਸਲਾਹਾਂ ਲਏ ਜਾਣ ਬਦਲੇ

ਗੱਲ ਪਿੱਠ ਪਿੱਛੇ ਕਰਨੀ ਸੁਬਾਹ ਜਿਸਦਾ

ਪਿੱਠ ਪਿੱਛੇ ਕਰਨੀ ਸੁਬਾਹ ਜਿਸਦਾ

ਸਿੱਧੇ ਮੱਥੇ ਰੌਂਦ ਹਿੱਕ ਚ ਗਡੋਣ ਨੀ ਸਕਦਾ

ਗਡੋਂ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

Oh-oh-oh

ਹੋ ਵੈਰੀਆਂ ਦਾ ਮਾਰਿਆ ਕਦੇ ਨਾ ਮਰਦਾ

ਭਾਵੇਂ ਦਿਨ ਵਿੱਚ ਕਿੰਨੇ ਵੈਲ ਖੱਟ ਦਾ

ਸੂਰਮਾ ਜੋ ਜਿਸਮਾਂ ਦੀ ਖੇਡ ਗਿੱਜ ਜੇ

ਹੂੰਝਿਆ ਜਾਣਦਾ ਓਹ ਬੋਹਤਾ ਨਹੀਓ ਕੱਟਦਾ

ਮਿਰਜ਼ੇ ਦਾ ਭਾਵੇਂ ਆ ਅਲੱਗ ਰੁਤਬਾ

ਮਿਰਜ਼ੇ ਦਾ ਭਾਵੇਂ ਆ ਅਲੱਗ ਰੁਤਬਾ

ਪਰ ਸੁੱਚੇ ਜੱਗੇ ਦੁੱਲੇ ਨੂੰ ਓਹ ਚੋਂ ਨੀ ਸਕਦਾ

(ਚੋ ਨੀ ਸਕਦਾ)

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

Oh-oh-oh

ਹੋ ਜਾਕੇ ਜੇਈ ਕੋਈ ਮਾੜਾ ਸਿੱਧੂ ਮੂਸੇਵਾਲਿਆ

ਓਹਨੂੰ ਤੰਗ ਦਈਏ ਜੂਹਾਂ ਕਰ ਦਈਏ ਸੁਣੀਆਂ

ਵੈਲੀ ਸਾਡਾ ਚੁੰਨੀਆਂ ਦੀ ਰਾਖੀ ਕਰਦੇ

ਅੱਲੜ੍ਹਾਂ ਦੇ ਸਿਰਾਂ ਤੋਂ ਨਾ ਲਾਹੁਣ ਚੁੰਨੀਆਂ

ਚੰਗਿਆ ਕੰਮਾਂ ਦਾ ਰਹਿੰਦਾ ਨਾਮ ਅੰਤ ਨੂੰ

ਚੰਗਿਆ ਕੰਮਾਂ ਦਾ ਰਹਿੰਦਾ ਨਾਮ ਅੰਤ ਨੂੰ

ਨਈਓ ਕਿਸੇ ਦੀ ਮਜਾਲ ਕੋਈ ਖੋ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

ਵੈਲੀ ਬੰਦਾ ਕਰੇ ਨਾ ਜਨਾਨੀ ਬਾਜ਼ੀਆਂ

ਤੇ ਕਦੇ ਆਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ

Oh-oh-oh

بله، فولاد نیازی به آهن ندارد

بله، فولاد نیازی به آهن ندارد

درخواست مهمات

درخواست مهمات

بله، فولاد نیازی به آهن ندارد

آنها قبلا مهمات می خواستند

قهرمانانی که برای اصول خودمان می جنگند

هرگز برای زنان دعوا نکنید

عمامه حیثیت یا کفن مرد است

آبروی مرد کفن می شود

ماداسا کوج را هرگز نمی توان از چونی گرفت

هو ولی، مرد شرط نبندد

و اشاک هرگز نمی تواند دره ی رون ها باشد

مرد ولی نباید بازی جنسی کند

و اشاک هرگز نمی تواند دره ی رون ها باشد

اوه اوه

(کدام، کدام)

که ستاره چون الله شد

پای دشمنان را از کجا بیرون آوردند؟

شکار شجاعت می خواهد

به جای اینکه از خانه مشاوره بگیرید

خوب است که پشت سر خود صحبت کنیم

کارنی سوبا پشت سر

پیشانی صاف نمی تواند به سکسکه بیفتد

نمیتونه بخوابه

هو ولی، مرد شرط نبندد

و اشاک هرگز نمی تواند دره ی رون ها باشد

مرد ولی نباید بازی جنسی کند

و اشاک هرگز نمی تواند دره ی رون ها باشد

اوه اوه

سورما که بازی بدن است

ਪਰ ਸੁੱਚੇ ਜੱਗੇ ਦੁੱਲੇ ਨੂੰ ਓਹ ਚੋਂ ਨੀ ਸਕਦ

هو ولی، مرد شرط نبندد

و اشاک هرگز نمی تواند دره ی رون ها باشد

مرد ولی نباید بازی جنسی کند

و اشاک هرگز نمی تواند دره ی رون ها باشد

اوه اوه

‏‎

هیچ کس نمی تواند زندگی کسی را بدزدد

هو ولی، مرد شرط نبندد

و اشاک هرگز نمی تواند دره ی رون ها باشد

مرد ولی نباید بازی جنسی کند

و اشاک هرگز نمی تواند دره ی رون ها باشد

اوه اوه

📖
تحلیل اختصاصی مفهوم، داستان و بررسی واژگان: مطالعه مقاله جامع و تفسیر استعاره‌های این ترانه در مجله هانی موزیک
مطالعه مقاله تحلیلی ←
Dollar
Sidhu Moose Wala
Boliyan
Sidhu Moose Wala
I'm Better Now
Sidhu Moose Wala
0 To 100
Sidhu Moose Wala
Badfella
Sidhu Moose Wala
Jatt Da Muqabala
Sidhu Moose Wala