دانلود آهنگ Outlaw (اوتلاو) خواننده (نام هنری): سیدهو موس والا (Sidhu Moose Wala) | متن و ترجمه آهنگ Hindi
متن ترانهمتن و ترجمه آهنگ Outlaw (اوتلاو) (Lyrics)
Byg Byrd on the Beat
بیگ برد در بیت
I'ma, I'ma Brown Boy
من پسر براون هستم
ਓ, ਰੋਕਿਆਂ ਤੈਥੋਂ ਰੁੱਕਣੇਂ ਨ੍ਹੀਂ
اوه، من را از متوقف کردن تو بازدار
ਜੋਰ ਲਾ ਲਈਂ ਝੁੱਕਣੇ ਨ੍ਹੀਂ
برای تاکید خم نشوید
'ਡਾਰਾਂ ਬੰਨ੍ਹ-ਬੰਨ੍ਹ ਆਵਾਂਗੇ
ما با رشته های متصل می آییم
ਅਸੀਂ ਗੋਲ਼ੀਆਂ ਦੇ ਨਾਲ਼ ਮੁੱਕਣੇ ਨ੍ਹੀਂ
ما با گلوله متوقف نمی شویم
ਭੁੱਲ ਕੇ ਸੱਦਾ ਦੇ ਲਈ ਨਾ
دعوت کردن را فراموش نکنید
ਮੌਤ ਦੀਆਂ ਸੌਗਾਤਾਂ ਨੂੰ
خبر مرگ
ਓ, ਗ਼ੈਰਕਾਨੂੰਨੀ ਯਾਰ ਮੇਰੇ
اوه دوست غیر قانونی من
ਘੁੱਮਦੇ-ਫ਼ਿਰਦੇ ਰਾਤਾਂ ਨੂੰ
در شب های سرگردان
ਵੈਰੀ ਡਰ-ਡਰ ਕਹਿੰਦੇ ਨੇ
دشمنان می گویند ترس
ਹੋਇਆ ਕੀ ਹਾਲਾਤਾਂ ਨੂੰ?
وضعیت چه شد؟
ਗ਼ੈਰ ਕਾਨੂੰਨੀ ਯਾਰ ਮੇਰੇ
غیر قانونی دوست من
ਯਾ-ਯਾ-ਯਾਰ ਮੇਰੇ
بله مرد من
ਗ਼ੈਰ ਕਾਨੂੰਨੀ ਯਾਰ ਮੇਰੇ
غیر قانونی دوست من
ਯਾਰ ਮੇਰੇ (ਯਾਰ ਮੇਰੇ)
دوست من (دوست من)
ਓ, millions ਦੇ ਵਿੱਚ ਖ਼ਰਚੇ ਨੇ
اوه، هزینه در میلیون ها
M-Medal'an ਵਾਂਗੂ ਪਰਚੇ ਨੇ
جزوه ای مثل M-Medal'an
ਐਡੇ-ਐਡੇ ਕਾਂਡ ਕਰੇ
اکشن آده
Pa-Parliament ਤੱਕ ਚਰਚੇ ਨੇ
گفتگوهای پارلمان پاکستان
ਹੱਥੀਂ ਥੁੱਕ ਲਾ ਚੱਕ ਲਾਂਗੇ
با دست تف و گاز می گیریم
ਪਰਖੀਂ ਨਾ ਔਕਾਤਾਂ ਨੂੰ
شانس را امتحان نکنید
ਪਰਖੀਂ ਨਾ ਔਕਾਤਾਂ ਨੂੰ
شانس را امتحان نکنید
ਓ-ਓ, ਗ਼ੈਰਕਾਨੂੰਨੀ ਯਾਰ ਮੇਰੇ
اوه اوه، دوست غیر قانونی من
ਘੁੰਮਦੇ-ਫ਼ਿਰਦੇ ਰਾਤਾਂ ਨੂੰ
در شب های سرگردان
ਵੈਰੀ ਡਰ-ਡਰ ਕਹਿੰਦੇ ਨੇ
دشمنان می گویند ترس
ਹੋਇਆਂ ਕੀ ਹਾਲਾਤਾਂ ਨੂੰ?
وضعیت چه شد؟
ਗ਼ੈਰਕਾਨੂੰਨੀ ਯਾਰ ਮੇਰੇ
دوست من غیر قانونی
ਯਾ-ਯਾ-ਯਾਰ ਮੇਰੇ
بله مرد من
ਗ਼ੈਰਕਾਨੂੰਨੀ ਯਾਰ ਮੇਰੇ
دوست من غیر قانونی
ਯਾਰ ਮੇਰੇ (ਯਾਰ ਮੇਰੇ)
دوست من (دوست من)
ਕੋਈਂ ਪਤਾ ਨਹੀਂ, ਕਦ ਮੁੱਕ ਜਾਣਾ
نمی دونم کی تموم میشه
ਜਿਉਂਨੇ ਆਂ ਆਖਰੀ ਸਾਹਾਂ 'ਤੇ
در آخرین نفس زنده ها
ਯਾਰ ਵਿੱਚ ਬੈਠੇ, ਕਾਲ਼ੀ Cadillac
نشسته در شخص، کادیلاک مشکی
ਤੁਰਦੀ ਪਾਪ ਦੇ ਰਾਹਾਂ 'ਤੇ
قدم زدن در راه های گناه
'ਨ੍ਹੇ-'ਨ੍ਹੇਰਿਆਂ ਵਿੱਚ "ਤਾੜ੍ਹ-ਤਾੜ੍ਹ" ਹੁੰਦੀ
در «نه نهرها» «کف زدن» بود
News ਆਉਂਦੀ ਪ੍ਰਭਾਤਾਂ ਨੂੰ
صبح خبر می رسد
ਓ, ਗ਼ੈਰਕਾਨੂੰਨੀ ਯਾਰ ਮੇਰੇ
اوه دوست غیر قانونی من
ਘੁੰਮਦੇ-ਫ਼ਿਰਦੇ ਰਾਤਾਂ ਨੂੰ
در شب های سرگردان
ਵੈਰੀ ਡਰ-ਡਰ ਕਹਿੰਦੇ ਨੇ
دشمنان می گویند ترس
ਹੋਇਆ ਕੀ ਹਾਲਾਤਾਂ ਨੂੰ?
وضعیت چه شد؟
ਗ਼ੈਰਕਾਨੂੰਨੀ ਯਾਰ ਮੇਰੇ
دوست من غیر قانونی
ਯਾ-ਯਾ-ਯਾਰ ਮੇਰੇ
بله مرد من
ਗ਼ੈਰਕਾਨੂੰਨੀ ਯਾਰ ਮੇਰੇ
دوست من غیر قانونی
ਯਾ-ਯਾ-ਯਾਰ ਮੇਰੇ
بله مرد من
ਗ਼ੈਰਕਾਨੂੰਨੀ ਯਾਰ ਮੇਰੇ
دوست من غیر قانونی
ਯਾਰ ਮੇਰੇ (ਯਾਰ ਮੇਰੇ)
دوست من (دوست من)
ਕਦੇ Moose Wala search ਕਰੀਂ
هرگز Moose Wala را جستجو نکنید
ਉਹੋ gun ਤੇ ਕਲਮ ਦਾ fusion ਆ
همان ترکیب تفنگ و قلم
ਤੁਸੀਂ "violent" ਮੈਂਨੂੰ ਦੱਸਦੇ ਓਂ
شما به من بگویید "خشونت آمیز".
ਓਏ, ਸਾਲ਼ਿਓ ਇਹ revolution ਆ
سلام، سالهاست، این انقلاب در راه است
ਥੋ-ਥੋਡੇ ਪੱਲੇ ਪੈਣੀਆਂ ਨ੍ਹੀਂ
کم کم برگ ها نباید بیفتند
ਮੇਰਾ ਰੱਬ ਹੀ ਜਾਣਦਾ ਬਾਤਾਂ ਨੂੰ
خدای من فقط چیزها را می داند
(ਰੱਬ ਹੀ ਜਾਣਦਾ...)
(فقط خدا می داند...)
ਇੱਕ ਵਾਰੀ ਹੋਰ!
یک بار دیگر!
ਓ, ਗ਼ੈਰਕਾਨੂੰਨੀ ਯਾਰ ਮੇਰੇ
اوه دوست غیر قانونی من
ਘੁੰਮਦੇ-ਫ਼ਿਰਦੇ ਰਾਤਾਂ ਨੂੰ
در شب های سرگردان
ਵੈਰੀ ਡਰ-ਡਰ ਕਹਿੰਦੇ ਨੇ
دشمنان می گویند ترس
ਹੋਇਆ ਕੀ ਹਾਲਾਤਾਂ ਨੂੰ?
وضعیت چه شد؟
ਗ਼ੈ-ਗ਼ੈ-ਗ਼ੈਰਕਾਨੂੰਨੀ ਯਾਰ ਮੇਰੇ
قایی-غی-غیرقانونی دوست من
ਘੁੰਮਦੇ-ਫ਼ਿਰਦੇ ਰਾਤਾਂ ਨੂੰ
در شب های سرگردان
ਵੈਰੀ ਡਰ-ਡਰ ਕਹਿੰਦੇ ਨੇ
دشمنان می گویند ترس
ਹੋਇਆ ਕੀ ਹਾਲਾਤਾਂ ਨੂੰ?
وضعیت چه شد؟
ਗ਼ੈਰਕਾਨੂੰਨੀ ਯਾਰ ਮੇਰੇ
دوست من غیر قانونی
ਹਾਂ, ਯਾਰ ਮੇਰੇ
بله دوست من
ਹਾਂ, ਯਾਰ ਮੇਰੇ
بله دوست من
ਹਾਂ, ਯਾਰ ਮੇਰੇ
بله دوست من
Byg Byrd on the Beat
I'ma, I'ma Brown Boy
ਓ, ਰੋਕਿਆਂ ਤੈਥੋਂ ਰੁੱਕਣੇਂ ਨ੍ਹੀਂ
ਜੋਰ ਲਾ ਲਈਂ ਝੁੱਕਣੇ ਨ੍ਹੀਂ
'ਡਾਰਾਂ ਬੰਨ੍ਹ-ਬੰਨ੍ਹ ਆਵਾਂਗੇ
ਅਸੀਂ ਗੋਲ਼ੀਆਂ ਦੇ ਨਾਲ਼ ਮੁੱਕਣੇ ਨ੍ਹੀਂ
ਭੁੱਲ ਕੇ ਸੱਦਾ ਦੇ ਲਈ ਨਾ
ਮੌਤ ਦੀਆਂ ਸੌਗਾਤਾਂ ਨੂੰ
ਓ, ਗ਼ੈਰਕਾਨੂੰਨੀ ਯਾਰ ਮੇਰੇ
ਘੁੱਮਦੇ-ਫ਼ਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆ ਕੀ ਹਾਲਾਤਾਂ ਨੂੰ?
ਗ਼ੈਰ ਕਾਨੂੰਨੀ ਯਾਰ ਮੇਰੇ
ਯਾ-ਯਾ-ਯਾਰ ਮੇਰੇ
ਗ਼ੈਰ ਕਾਨੂੰਨੀ ਯਾਰ ਮੇਰੇ
ਯਾਰ ਮੇਰੇ (ਯਾਰ ਮੇਰੇ)
ਓ, millions ਦੇ ਵਿੱਚ ਖ਼ਰਚੇ ਨੇ
M-Medal'an ਵਾਂਗੂ ਪਰਚੇ ਨੇ
ਐਡੇ-ਐਡੇ ਕਾਂਡ ਕਰੇ
Pa-Parliament ਤੱਕ ਚਰਚੇ ਨੇ
ਹੱਥੀਂ ਥੁੱਕ ਲਾ ਚੱਕ ਲਾਂਗੇ
ਪਰਖੀਂ ਨਾ ਔਕਾਤਾਂ ਨੂੰ
ਪਰਖੀਂ ਨਾ ਔਕਾਤਾਂ ਨੂੰ
ਓ-ਓ, ਗ਼ੈਰਕਾਨੂੰਨੀ ਯਾਰ ਮੇਰੇ
ਘੁੰਮਦੇ-ਫ਼ਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆਂ ਕੀ ਹਾਲਾਤਾਂ ਨੂੰ?
ਗ਼ੈਰਕਾਨੂੰਨੀ ਯਾਰ ਮੇਰੇ
ਯਾ-ਯਾ-ਯਾਰ ਮੇਰੇ
ਗ਼ੈਰਕਾਨੂੰਨੀ ਯਾਰ ਮੇਰੇ
ਯਾਰ ਮੇਰੇ (ਯਾਰ ਮੇਰੇ)
ਕੋਈਂ ਪਤਾ ਨਹੀਂ, ਕਦ ਮੁੱਕ ਜਾਣਾ
ਜਿਉਂਨੇ ਆਂ ਆਖਰੀ ਸਾਹਾਂ 'ਤੇ
ਯਾਰ ਵਿੱਚ ਬੈਠੇ, ਕਾਲ਼ੀ Cadillac
ਤੁਰਦੀ ਪਾਪ ਦੇ ਰਾਹਾਂ 'ਤੇ
'ਨ੍ਹੇ-'ਨ੍ਹੇਰਿਆਂ ਵਿੱਚ "ਤਾੜ੍ਹ-ਤਾੜ੍ਹ" ਹੁੰਦੀ
News ਆਉਂਦੀ ਪ੍ਰਭਾਤਾਂ ਨੂੰ
ਓ, ਗ਼ੈਰਕਾਨੂੰਨੀ ਯਾਰ ਮੇਰੇ
ਘੁੰਮਦੇ-ਫ਼ਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆ ਕੀ ਹਾਲਾਤਾਂ ਨੂੰ?
ਗ਼ੈਰਕਾਨੂੰਨੀ ਯਾਰ ਮੇਰੇ
ਯਾ-ਯਾ-ਯਾਰ ਮੇਰੇ
ਗ਼ੈਰਕਾਨੂੰਨੀ ਯਾਰ ਮੇਰੇ
ਯਾ-ਯਾ-ਯਾਰ ਮੇਰੇ
ਗ਼ੈਰਕਾਨੂੰਨੀ ਯਾਰ ਮੇਰੇ
ਯਾਰ ਮੇਰੇ (ਯਾਰ ਮੇਰੇ)
ਕਦੇ Moose Wala search ਕਰੀਂ
ਉਹੋ gun ਤੇ ਕਲਮ ਦਾ fusion ਆ
ਤੁਸੀਂ "violent" ਮੈਂਨੂੰ ਦੱਸਦੇ ਓਂ
ਓਏ, ਸਾਲ਼ਿਓ ਇਹ revolution ਆ
ਥੋ-ਥੋਡੇ ਪੱਲੇ ਪੈਣੀਆਂ ਨ੍ਹੀਂ
ਮੇਰਾ ਰੱਬ ਹੀ ਜਾਣਦਾ ਬਾਤਾਂ ਨੂੰ
(ਰੱਬ ਹੀ ਜਾਣਦਾ...)
ਇੱਕ ਵਾਰੀ ਹੋਰ!
ਓ, ਗ਼ੈਰਕਾਨੂੰਨੀ ਯਾਰ ਮੇਰੇ
ਘੁੰਮਦੇ-ਫ਼ਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆ ਕੀ ਹਾਲਾਤਾਂ ਨੂੰ?
ਗ਼ੈ-ਗ਼ੈ-ਗ਼ੈਰਕਾਨੂੰਨੀ ਯਾਰ ਮੇਰੇ
ਘੁੰਮਦੇ-ਫ਼ਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆ ਕੀ ਹਾਲਾਤਾਂ ਨੂੰ?
ਗ਼ੈਰਕਾਨੂੰਨੀ ਯਾਰ ਮੇਰੇ
ਹਾਂ, ਯਾਰ ਮੇਰੇ
ਹਾਂ, ਯਾਰ ਮੇਰੇ
ਹਾਂ, ਯਾਰ ਮੇਰੇ
بیگ برد در بیت
من پسر براون هستم
اوه، من را از متوقف کردن تو بازدار
برای تاکید خم نشوید
ما با رشته های متصل می آییم
ما با گلوله متوقف نمی شویم
دعوت کردن را فراموش نکنید
خبر مرگ
اوه دوست غیر قانونی من
در شب های سرگردان
دشمنان می گویند ترس
وضعیت چه شد؟
غیر قانونی دوست من
بله مرد من
غیر قانونی دوست من
دوست من (دوست من)
اوه، هزینه در میلیون ها
جزوه ای مثل M-Medal'an
اکشن آده
گفتگوهای پارلمان پاکستان
با دست تف و گاز می گیریم
شانس را امتحان نکنید
شانس را امتحان نکنید
اوه اوه، دوست غیر قانونی من
در شب های سرگردان
دشمنان می گویند ترس
وضعیت چه شد؟
دوست من غیر قانونی
بله مرد من
دوست من غیر قانونی
دوست من (دوست من)
نمی دونم کی تموم میشه
در آخرین نفس زنده ها
نشسته در شخص، کادیلاک مشکی
قدم زدن در راه های گناه
در «نه نهرها» «کف زدن» بود
صبح خبر می رسد
اوه دوست غیر قانونی من
در شب های سرگردان
دشمنان می گویند ترس
وضعیت چه شد؟
دوست من غیر قانونی
بله مرد من
دوست من غیر قانونی
بله مرد من
دوست من غیر قانونی
دوست من (دوست من)
هرگز Moose Wala را جستجو نکنید
همان ترکیب تفنگ و قلم
شما به من بگویید "خشونت آمیز".
سلام، سالهاست، این انقلاب در راه است
کم کم برگ ها نباید بیفتند
خدای من فقط چیزها را می داند
(فقط خدا می داند...)
یک بار دیگر!
اوه دوست غیر قانونی من
در شب های سرگردان
دشمنان می گویند ترس
وضعیت چه شد؟
قایی-غی-غیرقانونی دوست من
در شب های سرگردان
دشمنان می گویند ترس
وضعیت چه شد؟
دوست من غیر قانونی
بله دوست من
بله دوست من
بله دوست من