دانلود آهنگ Dollar (From Dakuaan da Munda) (دولار فروم داکوان دا موندا) خواننده (نام هنری): سیدهو موس والا (Sidhu Moose Wala) | متن و ترجمه آهنگ Hindi
متن ترانهمتن و ترجمه آهنگ Dollar (From Dakuaan da Munda) (دولار فروم داکوان دا موندا) (Lyrics)
ਸੱਡੇ ਵਾਂਗੂ ਸੱਡੀਆਂ ਨੀ ਬਲੈਕ ਲਿਸਟਡ ਕਾਰਾਂ ਨੇ
خودروهای لیست سیاه آنقدرها هم بد نیستند
ਅੱਸੀ ਅੰਡਰਗਰਾਊਂਡ ਬੰਦੇ ਉਪਰ ਟੱਕ ਮਾਰਾਂ ਨੇ
هشتاد مرد زیرزمینی مرا زدند
ਅੱਸੀ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ
عاصی پادشاه امروز است، ما از فردا خبر نداریم
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
نام ما مانند دلار حرکت می کند
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚਲਦਾ
اوه، مانند دلار، نام نامیده می شود
ਕਦੋ ਬਰਛੇ ਵੱਡੇ ਨੇ ਲੱਠਾ ਤੇ ਚਾਕੂਆਂ ਨੇ
گاهی نیزه ها از چوب و چاقو بزرگتر هستند
ਮੰਗਦੇ ਨੀ ਖੋਂਦੇ ਆ ਅੱਸੀ ਪੁੱਤ ਡਾਕੂਆਂ ਦੇ
هشتاد پسر دزد تقاضای پول می کنند
ਓਹ ਬੱਗ ਕਤੀਰਾਂ ਦਾ ਸ਼ੇਰਾ ਨਾਲ ਨਹੀਂ ਰਲਦਾ
آن باگ با شرای کاتیرا مخلوط نمی شود
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
نام ما مانند دلار حرکت می کند
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚਲਦਾ
اوه، مانند دلار، نام نامیده می شود
ਸਾਡੇ ਕੱਠ ਐਵੇਂ ਹੁੰਦੇ ਜਿਓਂ ਚੜ੍ਹ ਦੀਆਂ ਜਿੰਨਾਂ ਨੇ
صخره های ما اینطور بودند، چون کسانی که از آنها بالا می رفتند
ਸਾਡੇ ਘਰ ਤਾ ਛੋਟੇ ਨੇ ਕੋਲੇ ਮਹਿੰਗੀਆਂ ਗੰਨਾਂ ਨੇ
در خانه ما، زغال سنگ کوچک و نیشکر گران قیمت
ਤਾਹੀਂ ਤਾ ਮਹਿਲਾਂ ਤਾਈਂ ਹੈ ਖੌਫ਼ ਸੱਡਾ ਪਲ ਦਾ
بنابراین در قصرها ترس وجود دارد
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
نام ما مانند دلار حرکت می کند
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚਲਦਾ
اوه، مانند دلار، نام نامیده می شود
ਜਿੰਨੇ ਵੀ ਯਾਰ ਮੇਰੇ ਸਾਰੇ ਅੱਗ ਲਾਉ ਨੇ
همه دوستانم آتش زدند
ਮੁੰਡਾ ਤਾਂ ਸਾਊ ਏ ਓਹਦੇ ਗੀਤ ਭੜਕਾਊ ਨੇ
پسر نرم است و آهنگ هایش تحریک کننده است
ਸਿੱਧੂ ਮੂਸੇ ਵਾਲਾ ਜੋ ਲਿਖਦਾ ਸ਼ਰੇਆਮ ਸਾਡਾ ਚਲਦਾ (ਇਕ ਵਾਰੀ ਹੋਰ)
سیدو موسی والا که شریام معنا چالدا (یک بار دیگر) را می نویسد
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
نام ما مانند دلار حرکت می کند
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚੱਲ (ਓਹ ਓਹ ਓਹ)
اوه، مانند دلار، بگذار نام صدا کند (اوه اوه اوه)
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
نام ما مانند دلار حرکت می کند
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚਲਦਾ
اوه، مانند دلار، نام صدا نمی کند
ਸੱਡੇ ਵਾਂਗੂ ਸੱਡੀਆਂ ਨੀ ਬਲੈਕ ਲਿਸਟਡ ਕਾਰਾਂ ਨੇ
ਅੱਸੀ ਅੰਡਰਗਰਾਊਂਡ ਬੰਦੇ ਉਪਰ ਟੱਕ ਮਾਰਾਂ ਨੇ
ਅੱਸੀ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚਲਦਾ
ਕਦੋ ਬਰਛੇ ਵੱਡੇ ਨੇ ਲੱਠਾ ਤੇ ਚਾਕੂਆਂ ਨੇ
ਮੰਗਦੇ ਨੀ ਖੋਂਦੇ ਆ ਅੱਸੀ ਪੁੱਤ ਡਾਕੂਆਂ ਦੇ
ਓਹ ਬੱਗ ਕਤੀਰਾਂ ਦਾ ਸ਼ੇਰਾ ਨਾਲ ਨਹੀਂ ਰਲਦਾ
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚਲਦਾ
ਸਾਡੇ ਕੱਠ ਐਵੇਂ ਹੁੰਦੇ ਜਿਓਂ ਚੜ੍ਹ ਦੀਆਂ ਜਿੰਨਾਂ ਨੇ
ਸਾਡੇ ਘਰ ਤਾ ਛੋਟੇ ਨੇ ਕੋਲੇ ਮਹਿੰਗੀਆਂ ਗੰਨਾਂ ਨੇ
ਤਾਹੀਂ ਤਾ ਮਹਿਲਾਂ ਤਾਈਂ ਹੈ ਖੌਫ਼ ਸੱਡਾ ਪਲ ਦਾ
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚਲਦਾ
ਜਿੰਨੇ ਵੀ ਯਾਰ ਮੇਰੇ ਸਾਰੇ ਅੱਗ ਲਾਉ ਨੇ
ਮੁੰਡਾ ਤਾਂ ਸਾਊ ਏ ਓਹਦੇ ਗੀਤ ਭੜਕਾਊ ਨੇ
ਸਿੱਧੂ ਮੂਸੇ ਵਾਲਾ ਜੋ ਲਿਖਦਾ ਸ਼ਰੇਆਮ ਸਾਡਾ ਚਲਦਾ (ਇਕ ਵਾਰੀ ਹੋਰ)
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚੱਲ (ਓਹ ਓਹ ਓਹ)
ਡਾਲਰਾਂ ਵਾਂਗੂ ਨੀ ਨਾਮ ਸਾਡਾ ਚਲਦਾ
ਓਹ ਡਾਲਰਾਂ ਵਾਂਗੂ ਨੀ ਨਾਮ ਸੱਡਾ ਚਲਦਾ
خودروهای لیست سیاه آنقدرها هم بد نیستند
هشتاد مرد زیرزمینی مرا زدند
عاصی پادشاه امروز است، ما از فردا خبر نداریم
نام ما مانند دلار حرکت می کند
اوه، مانند دلار، نام نامیده می شود
گاهی نیزه ها از چوب و چاقو بزرگتر هستند
هشتاد پسر دزد تقاضای پول می کنند
آن باگ با شرای کاتیرا مخلوط نمی شود
نام ما مانند دلار حرکت می کند
اوه، مانند دلار، نام نامیده می شود
صخره های ما اینطور بودند، چون کسانی که از آنها بالا می رفتند
در خانه ما، زغال سنگ کوچک و نیشکر گران قیمت
بنابراین در قصرها ترس وجود دارد
نام ما مانند دلار حرکت می کند
اوه، مانند دلار، نام نامیده می شود
همه دوستانم آتش زدند
پسر نرم است و آهنگ هایش تحریک کننده است
سیدو موسی والا که شریام معنا چالدا (یک بار دیگر) را می نویسد
نام ما مانند دلار حرکت می کند
اوه، مانند دلار، بگذار نام صدا کند (اوه اوه اوه)
نام ما مانند دلار حرکت می کند
اوه، مانند دلار، نام صدا نمی کند