بخش‌های سایت
کاور آهنگ Chithiyaan از کاران اوجلا

دانلود آهنگ Chithiyaan (چیتیان) خواننده (نام هنری): کاران اوجلا (Karan Aujla) | متن و ترجمه آهنگ Hindi

متن ترانه

چند خط اول ترجمه رایگان است؛ برای ادامه وارد شوید.

ਦੇਸੀ ਕ੍ਰਿਊ

Desi Crew

ਹੋ ਤੇਰੀਆਂ ਰਕਾਨੇ ਚਿੱਠੀਆਂ

نامه هایی از شما

ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ

چند تا دیگه دادی؟

ਯਾਰਾਂ ਚ ਸੁਣਾਵਾਂ ਗੋਰੀਏ

بیایید آن را در میان دوستان بشنویم، بلوندها

ਨੀ ਮੈਂ ਦਾਰੂ ਪੀਕੇ ਹੱਦ ਬੀਤੀਆਂ

ਹੋ ਫੇਸਟਾਈਮ ਉੱਤੇ ਫੇਸਟਾਈਮ ਟਾਈਮ ਨਾਲ

ਤੇਰਾ ਦਿਖਦਾ ਰਿਹਾ ਨੀ ਹੁੰਦਾ ਚੇਂਜ ਗੋਰੀਏ

ਨਵੇਂ ਰਾਤੋਂ ਰਾਤ ਕਰ ਲੇ ਅਰੇਂਜ ਗੋਰੀਏ

ਮੈਨੂੰ ਏਹੀ ਗੱਲ ਲੱਗੀ ਸਟਰੇਂਜ ਗੋਰੀਏ

ਹੋ ਗੋਰੀਆਂ ਬਾਹਾਂ ਚ ਚੂੜਾ ਨੀ

ਤੇਰਾ ਪਾ ਗਿਆ ਏ ਕਿਹੜਾ ਗੋਰੀਏ

ਬਣਿਆ ਬਣਾਇਆ ਰਹਿ ਗਿਆ ਹੈ

ਸਾਡੇ ਸੁਪਨੇ ਚ ਸਹਿਰਾ ਗੋਰੀਏ

ਜਿੱਥੇ ਖੁਲ ਗੀ ਸੀ ਗੁੱਤ ਗੁੰਦੀ ਗੋਰੀਏ

ਮੇਰੇ ਤੂੰ ਖਿਲਾਫ਼ ਦਿਖੀ ਹੁੰਦੀ ਗੋਰੀਏ

ਸਹੇਲੀ ਹੱਥ ਮੋੜ ਗੀ ਸੀ ਮੁੰਦੀ ਗੋਰੀਏ

ਮੈਂ ਓਹਦੇ 3 ਬੋਤਲਾਂ ਸੀ ਪੀਤੀਆਂ

ਹੋ ਤੇਰੀਆਂ ਰਕਾਨੇ ਚਿੱਠੀਆਂ

ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ

ਯਾਰਾਂ ਚ ਸੁਣਾਵਾਂ ਗੋਰੀਏ

ਨੀ ਮੈਂ ਦਾਰੂ ਪੀਕੇ ਹੱਦ ਬੀਤੀਆਂ

ਹੋਏ ਹੋਰਾਂ ਨਾਲ ਉਮਰਾਂ ਪਲਾਨ ਕਰੀਆਂ

ਜਿਹਦੇ ਮਿਤਰਾਂ ਨੂੰ ਖੁਸ਼ ਓਹਦੇ ਹੱਦ ਕਰ ਗੀ

ਖੌਰੇ ਕਿਹਦੇ ਲਈ ਸੀ ਕੱਚਿਆਂ ਤੇ ਤਰ ਗੀ

ਪਰ ਸੱਡੇ ਨਾਲ ਤਾਂ ਸੋਹਣੀ ਸਾਡੀ ਮਾੜੀ ਕਰ ਗੀ

ਹੋ ਲਿਖਦਾ ਮੈਂ ਗਾਣੇ ਰਹਿ ਗਿਆ

ਲਾਉਂਦਾ ਰਹਿ ਗਿਆ ਅਲਾਪ ਗੋਰੀਏ

ਛੱਡ ਕੇ ਗਿਆ ਜੀ ਬੋਲੂ ਗੀ

ਛੱਡੀ ਤੇਰੇ ਉੱਤੇ ਛਾਪ ਗੋਰੀਏ

ਹੋਈ ਨੀ ਕਿਓਰ ਸਾਡੀ ਚੋਟ ਵਡ ਗੀ

ਤੇਰੀ ਨੀਤ ਵਿੱਚ ਕੁੜੇ ਖੋਟ ਵਡ ਗਈ

ਉਧਰ ਤੂੰ ਜਿਧਰ ਸੀ ਵੋਟ ਵਡ ਗੀ

ਨੀ ਕੁੜੇ ਖੇਡ ਗੀ ਤੂੰ ਰਾਜਨੀਤੀਆਂ

ਹੋ ਤੇਰੀਆਂ ਰਕਾਨੇ ਚਿੱਠੀਆਂ

ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ

ਯਾਰਾਂ ਚ ਸੁਣਾਵਾਂ ਗੋਰੀਏ

ਨੀ ਮੈਂ ਦਾਰੂ ਪੀਕੇ ਹੱਦ ਬੀਤੀਆਂ

ਜਿਹਨਾਂ ਸ਼ਾਮਾਂ ਬਹਿੰਦੀ ਸੀ ਸੁਣਾਈ ਜਾਂਦੇ ਨੇ

ਏਨੀ ਤਾਰੇ ਤੇਰੀ ਯਾਦ ਜੀ ਦਵਾਈ ਜਾਂਦੇ ਨੇ

ਤੇਰੇ ਕੋਲੋਂ ਇੱਕ ਗੱਲ ਸਿੱਖੀ ਯਾਰ ਨੇ

ਨੀ ਤੇਰੇ ਜੇਹੇ ਸਜਣ ਭੁਲਾਈ ਜਾਂਦੇ ਨੇ

ਹੋ ਭੁੱਲਿਆ ਯਾ ਨਾ ਨੀ ਗੋਰੀਏ

ਤੈਨੂੰ ਮਾਰਿਆ ਸਿਰਹਾਣਾ ਪੱਟ ਦਾ

ਭੁੱਲਿਆ ਯਾ ਨਾ ਨੀ ਗੋਰੀਏ

ਤੈਨੂੰ ਬਾਲਣ ਬਾਲਣ ਕੱਚੀ ਛੱਤ ਦਾ

ਕਰਦੀ ਤੂੰ ਵਿਸ਼ ਮੇਰਾ ਸਾਹ ਹੀ ਰੁਕ ਜਾਏ

ਲੱਗ ਜਾ ਮੈਂ ਲਿਖ ਸੁਣਾਉਣ ਦੁੱਖ ਜੇ

ਮਾੜਾ ਬੰਦਾ ਸੁਨ ਕੇ ਤਾਂ ਥਾਂ ਹੀ ਮੁੱਕ ਜਾਏ

ਨੀ ਤੂੰ ਔਜਲੇ ਨਾਲ ਜੋ ਜੋ ਕਿੱਤੀਆਂ

ਹੋ ਤੇਰੀਆਂ ਰਕਾਨੇ ਚਿੱਠੀਆਂ

ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ

ਯਾਰਾਂ ਚ ਸੁਣਾਵਾਂ ਗੋਰੀਏ

ਨੀ ਮੈਂ ਦਾਰੂ ਪੀਕੇ ਹੱਦ ਬੀਤੀਆਂ

ਹੋ ਗੋਰੀਆਂ ਬਾਹਾਂ ਚ ਚੂੜਾ ਨੀ

ਤੇਰਾ ਪਾ ਗਿਆ ਏ ਕਿਹੜਾ ਗੋਰੀਏ

ਬਣਿਆ ਬਣਾਇਆ ਰਹਿ ਗਿਆ ਹੈ

ਸਾਡੇ ਸੁਪਨੇ ਚ ਸਹਿਰਾ ਗੋਰੀਏ

ਦੇਸੀ ਕ੍ਰਿਊ

ਹੋ ਤੇਰੀਆਂ ਰਕਾਨੇ ਚਿੱਠੀਆਂ

ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ

ਯਾਰਾਂ ਚ ਸੁਣਾਵਾਂ ਗੋਰੀਏ

ਨੀ ਮੈਂ ਦਾਰੂ ਪੀਕੇ ਹੱਦ ਬੀਤੀਆਂ

ਹੋ ਫੇਸਟਾਈਮ ਉੱਤੇ ਫੇਸਟਾਈਮ ਟਾਈਮ ਨਾਲ

ਤੇਰਾ ਦਿਖਦਾ ਰਿਹਾ ਨੀ ਹੁੰਦਾ ਚੇਂਜ ਗੋਰੀਏ

ਨਵੇਂ ਰਾਤੋਂ ਰਾਤ ਕਰ ਲੇ ਅਰੇਂਜ ਗੋਰੀਏ

ਮੈਨੂੰ ਏਹੀ ਗੱਲ ਲੱਗੀ ਸਟਰੇਂਜ ਗੋਰੀਏ

ਹੋ ਗੋਰੀਆਂ ਬਾਹਾਂ ਚ ਚੂੜਾ ਨੀ

ਤੇਰਾ ਪਾ ਗਿਆ ਏ ਕਿਹੜਾ ਗੋਰੀਏ

ਬਣਿਆ ਬਣਾਇਆ ਰਹਿ ਗਿਆ ਹੈ

ਸਾਡੇ ਸੁਪਨੇ ਚ ਸਹਿਰਾ ਗੋਰੀਏ

ਜਿੱਥੇ ਖੁਲ ਗੀ ਸੀ ਗੁੱਤ ਗੁੰਦੀ ਗੋਰੀਏ

ਮੇਰੇ ਤੂੰ ਖਿਲਾਫ਼ ਦਿਖੀ ਹੁੰਦੀ ਗੋਰੀਏ

ਸਹੇਲੀ ਹੱਥ ਮੋੜ ਗੀ ਸੀ ਮੁੰਦੀ ਗੋਰੀਏ

ਮੈਂ ਓਹਦੇ 3 ਬੋਤਲਾਂ ਸੀ ਪੀਤੀਆਂ

ਹੋ ਤੇਰੀਆਂ ਰਕਾਨੇ ਚਿੱਠੀਆਂ

ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ

ਯਾਰਾਂ ਚ ਸੁਣਾਵਾਂ ਗੋਰੀਏ

ਨੀ ਮੈਂ ਦਾਰੂ ਪੀਕੇ ਹੱਦ ਬੀਤੀਆਂ

ਹੋਏ ਹੋਰਾਂ ਨਾਲ ਉਮਰਾਂ ਪਲਾਨ ਕਰੀਆਂ

ਜਿਹਦੇ ਮਿਤਰਾਂ ਨੂੰ ਖੁਸ਼ ਓਹਦੇ ਹੱਦ ਕਰ ਗੀ

ਖੌਰੇ ਕਿਹਦੇ ਲਈ ਸੀ ਕੱਚਿਆਂ ਤੇ ਤਰ ਗੀ

ਪਰ ਸੱਡੇ ਨਾਲ ਤਾਂ ਸੋਹਣੀ ਸਾਡੀ ਮਾੜੀ ਕਰ ਗੀ

ਹੋ ਲਿਖਦਾ ਮੈਂ ਗਾਣੇ ਰਹਿ ਗਿਆ

ਲਾਉਂਦਾ ਰਹਿ ਗਿਆ ਅਲਾਪ ਗੋਰੀਏ

ਛੱਡ ਕੇ ਗਿਆ ਜੀ ਬੋਲੂ ਗੀ

ਛੱਡੀ ਤੇਰੇ ਉੱਤੇ ਛਾਪ ਗੋਰੀਏ

ਹੋਈ ਨੀ ਕਿਓਰ ਸਾਡੀ ਚੋਟ ਵਡ ਗੀ

ਤੇਰੀ ਨੀਤ ਵਿੱਚ ਕੁੜੇ ਖੋਟ ਵਡ ਗਈ

ਉਧਰ ਤੂੰ ਜਿਧਰ ਸੀ ਵੋਟ ਵਡ ਗੀ

ਨੀ ਕੁੜੇ ਖੇਡ ਗੀ ਤੂੰ ਰਾਜਨੀਤੀਆਂ

ਹੋ ਤੇਰੀਆਂ ਰਕਾਨੇ ਚਿੱਠੀਆਂ

ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ

ਯਾਰਾਂ ਚ ਸੁਣਾਵਾਂ ਗੋਰੀਏ

ਨੀ ਮੈਂ ਦਾਰੂ ਪੀਕੇ ਹੱਦ ਬੀਤੀਆਂ

ਜਿਹਨਾਂ ਸ਼ਾਮਾਂ ਬਹਿੰਦੀ ਸੀ ਸੁਣਾਈ ਜਾਂਦੇ ਨੇ

ਏਨੀ ਤਾਰੇ ਤੇਰੀ ਯਾਦ ਜੀ ਦਵਾਈ ਜਾਂਦੇ ਨੇ

ਤੇਰੇ ਕੋਲੋਂ ਇੱਕ ਗੱਲ ਸਿੱਖੀ ਯਾਰ ਨੇ

ਨੀ ਤੇਰੇ ਜੇਹੇ ਸਜਣ ਭੁਲਾਈ ਜਾਂਦੇ ਨੇ

ਹੋ ਭੁੱਲਿਆ ਯਾ ਨਾ ਨੀ ਗੋਰੀਏ

ਤੈਨੂੰ ਮਾਰਿਆ ਸਿਰਹਾਣਾ ਪੱਟ ਦਾ

ਭੁੱਲਿਆ ਯਾ ਨਾ ਨੀ ਗੋਰੀਏ

ਤੈਨੂੰ ਬਾਲਣ ਬਾਲਣ ਕੱਚੀ ਛੱਤ ਦਾ

ਕਰਦੀ ਤੂੰ ਵਿਸ਼ ਮੇਰਾ ਸਾਹ ਹੀ ਰੁਕ ਜਾਏ

ਲੱਗ ਜਾ ਮੈਂ ਲਿਖ ਸੁਣਾਉਣ ਦੁੱਖ ਜੇ

ਮਾੜਾ ਬੰਦਾ ਸੁਨ ਕੇ ਤਾਂ ਥਾਂ ਹੀ ਮੁੱਕ ਜਾਏ

ਨੀ ਤੂੰ ਔਜਲੇ ਨਾਲ ਜੋ ਜੋ ਕਿੱਤੀਆਂ

ਹੋ ਤੇਰੀਆਂ ਰਕਾਨੇ ਚਿੱਠੀਆਂ

ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ

ਯਾਰਾਂ ਚ ਸੁਣਾਵਾਂ ਗੋਰੀਏ

ਨੀ ਮੈਂ ਦਾਰੂ ਪੀਕੇ ਹੱਦ ਬੀਤੀਆਂ

ਹੋ ਗੋਰੀਆਂ ਬਾਹਾਂ ਚ ਚੂੜਾ ਨੀ

ਤੇਰਾ ਪਾ ਗਿਆ ਏ ਕਿਹੜਾ ਗੋਰੀਏ

ਬਣਿਆ ਬਣਾਇਆ ਰਹਿ ਗਿਆ ਹੈ

ਸਾਡੇ ਸੁਪਨੇ ਚ ਸਹਿਰਾ ਗੋਰੀਏ

Desi Crew

نامه هایی از شما

چند تا دیگه دادی؟

بیایید آن را در میان دوستان بشنویم، بلوندها

نه، مشروب خوردم و از حد مجاز گذشتم

با FaceTime Time در فیس تایم باشید

تو هیچ تغییری نمی بینی بلوند

جدید Raat Raat Kar Le Arrange Goriye

من هم همین حس را داشتم، بلوند عجیب

هو چورا نی در آغوش سفید

بلوند شما چه جوریه؟

ساخته شده است

در رویاهایمان به ما کمک کن

کجا خول گی سی گوت گوندی گوریه

تو به من نگاه می کردی، بلوند

دختر دستش را برگرداند

من 3 بطری از آن را خوردم

نامه هایی از شما

چند تا دیگه دادی؟

بیایید آن را در میان دوستان بشنویم، بلوندها

نه، مشروب خوردم و از حد مجاز گذشتم

برنامه های زندگی را با دیگران تنظیم کرد

که دوستانش خوشحال خواهند شد

دلیل خام بودن غذا چه بود؟

اما با دعوت سوهانی ما را بد می کند

داشتم آهنگ می نوشتم

آلاپ گوریا با لبخند ماند

رفتم حرف میزنم

ردی از خودت بگذار بلوند

هوی نی کیور مصدومیت ما عالی خواهد بود

نیت شما اشتباه بوده

هر کجا که باشید، رای بزرگ خواهد بود

آیا شما سیاست بازی می کنید؟

نامه هایی از شما

چند تا دیگه دادی؟

بیایید آن را در میان دوستان بشنویم، بلوندها

نه، مشروب خوردم و از حد مجاز گذشتم

آنهایی که عصرها شنیده می شد

این همه ستاره، حافظه شما به پزشکی می رود

من یک چیز از تو یاد گرفتم مرد

آقایانی مثل شما فراموش شده اند

ای بلوندها فراموش کردی؟

بالش ران به تو خورد

فراموشش کردی؟

شما از سقف خام سوخت می گیرید

ای کاش نفس من بند بیاید

اگر درد نوشتن و تلاوت را احساس کنم

آدم بد پس از گوش دادن تنها می ماند

کاری را که انجام می دهید با تلاش انجام می دهید

نامه هایی از شما

چند تا دیگه دادی؟

بیایید آن را در میان دوستان بشنویم، بلوندها

نه، مشروب خوردم و از حد مجاز گذشتم

هو چورا نی در آغوش سفید

بلوند شما چه جوریه؟

ساخته شده است

در رویاهایمان به ما کمک کن

📖
تحلیل اختصاصی مفهوم، داستان و بررسی واژگان: مطالعه مقاله جامع و تفسیر استعاره‌های این ترانه در مجله هانی موزیک
مطالعه مقاله تحلیلی ←
IDK HOW
Karan Aujla
Real Bad Man
Karan Aujla
Tauba Tauba
Karan Aujla
Don'T Worry
Karan Aujla
Boli
Karan Aujla