بخش‌های سایت
کاور آهنگ Real Bad Man از کاران اوجلا

دانلود آهنگ Real Bad Man (ریل بد من) خواننده (نام هنری): کاران اوجلا (Karan Aujla) | متن و ترجمه آهنگ Hindi

متن ترانه

چند خط اول ترجمه رایگان است؛ برای ادامه وارد شوید.

Waddup Toronto?

واداپ تورنتو؟

Waddup Van' City? Waddup Mohali?

واداپ وان سیتی؟ واداپ محالی؟

(Man like Ikky)

(مردی مثل ایکی)

You know I got the buzz around me

می دانی که من در اطرافم غوغا کرده ام

(I'm a gangster, shawty)

Feel free to take offence at what

I'm about to say, see

ਅੱਜ ਸਾਲ਼ੇ ਖਹਿਣ, ਪਰਸੋਂ ਸੀ fan (uh)

ਕੱਲ ਦੇ ਛਲਾਰੂ ਪੰਗੇ ਮੇਰੇ ਨਾਲ਼ ਲੈਣ

ਜੁੱਤੀ ਕਰੇ shine, ਅੱਖ ਖੜ੍ਹੀ ਐਣ (uh)

ਡੱਬ ਲੱਗਾ ਸੰਧ, I'm a real bad man

ਰੱਖਾਂ ਹਲਕੀ ਦਾੜ੍ਹੀ, ਹਲਕਾ ਨਾ ਲੈ ਜਈਂ

ਸਿਰਾਂ ਜੱਟ ਦੇ ਆੜੀ, ਸਾਰੇ ਜੱਟ ਜੁਗਾੜੀ

ਪਈ ਦੁਨੀਆ ਸਾੜੀ (yeah)

24-7 ਚੱਲੇ ਸਾਡੀ gangster party

I'm a gangster, shawty

(I'm a gangster, shawty)

ਜੋਰ full ਮਾਰਦਾ ਨੀ, ਐਵੇਂ ਕਿੱਥੇ ਹਾਰਦਾ

ਅੱਖ ਨਾ' ਮੈਂ ਉੱਡਦੇ ਪਰਿੰਦੇ ਥੱਲ੍ਹੇ 'ਤਾਰਦਾ

ਨੀ, ਉਂਗਲ਼ਾਂ 'ਤੇ ਦੁਨੀਆ ਨਚਾਵਾਂ, ਵੈਰੀ ਚਾਰਦਾਂ

ਜਿੰਨ੍ਹੇ ਕੁ ਦਿਖਾਉਂਦੀ ਰਹਿੰਦੇ ਉੰਨੇ ਕੁ ਤਾਂ ਵਾਰਦਾ ਨੀ

ਕੁੜਤਾ ਸਵਾ ਲਿਆ ਤੇ ਹਿੱਕਾਂ ਪਈਆਂ 'ਧੇੜੀਆਂ

ਬਾਬਾ 'ਤਾਰੇ ਬੇੜੀਆਂ ਤੇ ਜੱਟ ਮਾਰੇ ਗੇੜੀਆਂ

ਨੀ, ਆਪੇ ਛਿੜ ਜਾਂਦੀਆਂ ਨੇ ਅਸੀਂ ਤਾਂ ਨਈਂ ਛੇੜੀਆਂ

ਮੇਰੇ ਪਿੱਛੇ ਜਿਹੜੀਆਂ, ਤੂੰ note ਕਰ ਕਿਹੜੀਆਂ

ਪਿੱਛੇ-ਪਿੱਛੇ-ਪਿੱਛੇ-ਪਿੱਛੇ ਆਉਂਦੀ line, ਲੁੱਟਾਂ ਨੱਡੀਆਂ ਦੇ ਚੈਨ

ਮਾਰ ਲਾ try ਤੂੰ ਵੀ, get me if you can

ਬਿੱਲੋ, ਅੱਗ ਤੇਰੇ ਨੈਣ (uh), ਰੰਗ ਤੇਰਾ tan (uh-huh)

ਬਚ ਕੇ ਰਹਿ ਮੈਥੋਂ, I'm a real bad man

ਤੇਰੀ ਗੱਡੀ 'ਚ Cardi, ਸਾਡੇ ਚੱਲੇ Manak

ਤੇ ਅੱਖ 'ਤੇ Carti', ਦੇਖੋ ਹੋਜੇ ਨਾ ਮਾੜੀ

Sip-sip Bacardi (ah)

24-7 ਚੱਲੇ ਸਾਡੀ gangster party

I'm a gangster, shawty

ਕਹਿੰਦਾ ਅਸਲਾ, "Hold me"

ਖੜ੍ਹੇ ਪੈਰ ਚੱਕ ਲਾਂਗੇ, baby, they know me

ਬੜੇ ਲੋਕੀ, they owe me

ਸਾਰੇ ਵੈਰੀ below me

6ix 'ਚ ਰਹਿੰਦੇ ਬੜੇ ਜੱਟ ਦੇ homie

ਕਿਹੜਾ ਟੱਕਰੂ, show me?

ਸੰਨ '80 ਦੀ chassis

ਉੱਡਦੀ ਆ Caddi' ਮੇਰੀ road 'ਤੇ ਖਾਸੀ

ਪਾਏ rim glossy, ਮੇਰੀ look classy

ਕੁੜਤਾ-ਪਜਾਮਾ ਪਾ ਕੇ ਲੱਗਦਾ saucy

ਬਾਹਲ਼ੀ ਬਣ ਨਾ bossy

ਸ਼ੀਸ਼ੇ tint van, ਗਲ਼ੇ ਹੀਰਿਆਂ ਦੀ chain

Shaolin ਸਿੱਖਾਂ, ਫ਼ਿਰਾਂ ਘੁੰਮਦਾ Japan

ਮਹਿੰਗੇ ਮੇਰੇ sign (uh), ਨਸ਼ਾ Afghan (uh-huh)

ਬਚ ਕੇ ਰਹਿ ਮੈਥੋਂ, I'm a real bad man

ਤੇਰੀ ਗੱਡੀ 'ਚ Cardi, ਸਾਡੇ ਚੱਲੇ Manak

ਤੇ ਅੱਖ 'ਤੇ Carti', ਦੇਖੋ ਹੋਜੇ ਨਾ ਮਾੜੀ

Sip-sip Bacardi (ah)

24-7 ਚੱਲੇ ਸਾਡੀ gangster party

I'm a gangster, shawty

(I'm a gangster, shawty)

ਜਦੋਂ ਕਾਲ਼ੀ ਖ਼ੁਰਦੀ ਤੇ ਓਦੋਂ ਗੱਡੀ ਤੁਰਦੀ

ਨਿਗ੍ਹਾ ਨਈਂ ਫਿਰ ਟੁੱਟਦੀ, ਰਕਾਨੇ, ਤਾਰ ਜੁੜਦੀ

ਛਾਲ਼ ਮਾਰ ਬਹਿ ਜਾਵਾਂ ਨੀ, ਘੋੜੀ ਜਾਵੇ ਉੱਡਦੀ

ਤੇ ਰੱਬ ਦਾ ਸ਼ੁਕਰ, ਕਦੇ ਮਾਇਆ ਨਈਓਂ ਥੁੜ੍ਹਦੀ

ਤਿੰਨ deal'an ਹੋ ਗਈਆਂ ਨੀ, phone ਆਉਂਦੇ ਕੱਲ੍ਹ ਦੇ

ਯਾਰ ਬਾਅ' 'ਚ ਪੁੱਛਦੇ, ਰਕਾਨੇ, ਪਹਿਲਾਂ ਘੱਲ ਦੇ

ਨੀ ਬੀਬਾ, ਥੋੜ੍ਹੇ ਪੁੱਠੇ ਆ ਰਿਵਾਜ ਪਿੰਡਾਂ ਵੱਲ ਦੇ

ਜਦੋਂ fire ਚੱਲਦੇ, ਨਾ ਹਵਾ 'ਚ ਨਈਂ ਚੱਲਦੇ

12-12-12-12 bore ਡਾਇਣ, ਵਿੱਚ ਅੱਠ ਪੈਣ

"Aujla ਸ਼ਿਕਾਰੀ eye," ਲੋਕ ਸਾਰੇ ਕਹਿਣ

ਜਿੱਥੇ ਤੇਰਾ ਰਹਿਣ, ਬੀਬਾ, ਉੱਥੇ ਜੱਟ ban

ਮੈਂ ਕਿਹਾ, "ਬਚ ਕੇ ਰਹਿ ਮੈਥੋਂ, I'm a real bad man"

ਤੇਰੀ ਗੱਡੀ 'ਚ Cardi, ਸਾਡੇ ਚੱਲੇ Manak

ਤੇ ਅੱਖ 'ਤੇ Carti', ਦੇਖੋ ਹੋਜੇ ਨਾ ਮਾੜੀ

Sip-sip Bacardi

24-7 ਚੱਲੇ ਸਾਡੀ gangster party

I'm a gangster, shawty

(I'm a gangster, shawty)

(24-7 ਚੱਲੇ ਸਾਡੀ gangster party)

(I'm a gangster, shawty)

(I'm a gangster, shawty)

(24-7 ਚੱਲੇ ਸਾਡੀ gangster party)

(I'm a gangster, shawty)

(I'm a gangster, shawty)

(24-7 ਚੱਲੇ ਸਾਡੀ gangster party)

(I'm a gangster, shawty)

Waddup Toronto?

Waddup Van' City? Waddup Mohali?

(Man like Ikky)

You know I got the buzz around me

(I'm a gangster, shawty)

Feel free to take offence at what

I'm about to say, see

ਅੱਜ ਸਾਲ਼ੇ ਖਹਿਣ, ਪਰਸੋਂ ਸੀ fan (uh)

ਕੱਲ ਦੇ ਛਲਾਰੂ ਪੰਗੇ ਮੇਰੇ ਨਾਲ਼ ਲੈਣ

ਜੁੱਤੀ ਕਰੇ shine, ਅੱਖ ਖੜ੍ਹੀ ਐਣ (uh)

ਡੱਬ ਲੱਗਾ ਸੰਧ, I'm a real bad man

ਰੱਖਾਂ ਹਲਕੀ ਦਾੜ੍ਹੀ, ਹਲਕਾ ਨਾ ਲੈ ਜਈਂ

ਸਿਰਾਂ ਜੱਟ ਦੇ ਆੜੀ, ਸਾਰੇ ਜੱਟ ਜੁਗਾੜੀ

ਪਈ ਦੁਨੀਆ ਸਾੜੀ (yeah)

24-7 ਚੱਲੇ ਸਾਡੀ gangster party

I'm a gangster, shawty

(I'm a gangster, shawty)

ਜੋਰ full ਮਾਰਦਾ ਨੀ, ਐਵੇਂ ਕਿੱਥੇ ਹਾਰਦਾ

ਅੱਖ ਨਾ' ਮੈਂ ਉੱਡਦੇ ਪਰਿੰਦੇ ਥੱਲ੍ਹੇ 'ਤਾਰਦਾ

ਨੀ, ਉਂਗਲ਼ਾਂ 'ਤੇ ਦੁਨੀਆ ਨਚਾਵਾਂ, ਵੈਰੀ ਚਾਰਦਾਂ

ਜਿੰਨ੍ਹੇ ਕੁ ਦਿਖਾਉਂਦੀ ਰਹਿੰਦੇ ਉੰਨੇ ਕੁ ਤਾਂ ਵਾਰਦਾ ਨੀ

ਕੁੜਤਾ ਸਵਾ ਲਿਆ ਤੇ ਹਿੱਕਾਂ ਪਈਆਂ 'ਧੇੜੀਆਂ

ਬਾਬਾ 'ਤਾਰੇ ਬੇੜੀਆਂ ਤੇ ਜੱਟ ਮਾਰੇ ਗੇੜੀਆਂ

ਨੀ, ਆਪੇ ਛਿੜ ਜਾਂਦੀਆਂ ਨੇ ਅਸੀਂ ਤਾਂ ਨਈਂ ਛੇੜੀਆਂ

ਮੇਰੇ ਪਿੱਛੇ ਜਿਹੜੀਆਂ, ਤੂੰ note ਕਰ ਕਿਹੜੀਆਂ

ਪਿੱਛੇ-ਪਿੱਛੇ-ਪਿੱਛੇ-ਪਿੱਛੇ ਆਉਂਦੀ line, ਲੁੱਟਾਂ ਨੱਡੀਆਂ ਦੇ ਚੈਨ

ਮਾਰ ਲਾ try ਤੂੰ ਵੀ, get me if you can

ਬਿੱਲੋ, ਅੱਗ ਤੇਰੇ ਨੈਣ (uh), ਰੰਗ ਤੇਰਾ tan (uh-huh)

ਬਚ ਕੇ ਰਹਿ ਮੈਥੋਂ, I'm a real bad man

ਤੇਰੀ ਗੱਡੀ 'ਚ Cardi, ਸਾਡੇ ਚੱਲੇ Manak

ਤੇ ਅੱਖ 'ਤੇ Carti', ਦੇਖੋ ਹੋਜੇ ਨਾ ਮਾੜੀ

Sip-sip Bacardi (ah)

24-7 ਚੱਲੇ ਸਾਡੀ gangster party

I'm a gangster, shawty

ਕਹਿੰਦਾ ਅਸਲਾ, "Hold me"

ਖੜ੍ਹੇ ਪੈਰ ਚੱਕ ਲਾਂਗੇ, baby, they know me

ਬੜੇ ਲੋਕੀ, they owe me

ਸਾਰੇ ਵੈਰੀ below me

6ix 'ਚ ਰਹਿੰਦੇ ਬੜੇ ਜੱਟ ਦੇ homie

ਕਿਹੜਾ ਟੱਕਰੂ, show me?

ਸੰਨ '80 ਦੀ chassis

ਉੱਡਦੀ ਆ Caddi' ਮੇਰੀ road 'ਤੇ ਖਾਸੀ

ਪਾਏ rim glossy, ਮੇਰੀ look classy

ਕੁੜਤਾ-ਪਜਾਮਾ ਪਾ ਕੇ ਲੱਗਦਾ saucy

ਬਾਹਲ਼ੀ ਬਣ ਨਾ bossy

ਸ਼ੀਸ਼ੇ tint van, ਗਲ਼ੇ ਹੀਰਿਆਂ ਦੀ chain

Shaolin ਸਿੱਖਾਂ, ਫ਼ਿਰਾਂ ਘੁੰਮਦਾ Japan

ਮਹਿੰਗੇ ਮੇਰੇ sign (uh), ਨਸ਼ਾ Afghan (uh-huh)

ਬਚ ਕੇ ਰਹਿ ਮੈਥੋਂ, I'm a real bad man

ਤੇਰੀ ਗੱਡੀ 'ਚ Cardi, ਸਾਡੇ ਚੱਲੇ Manak

ਤੇ ਅੱਖ 'ਤੇ Carti', ਦੇਖੋ ਹੋਜੇ ਨਾ ਮਾੜੀ

Sip-sip Bacardi (ah)

24-7 ਚੱਲੇ ਸਾਡੀ gangster party

I'm a gangster, shawty

(I'm a gangster, shawty)

ਜਦੋਂ ਕਾਲ਼ੀ ਖ਼ੁਰਦੀ ਤੇ ਓਦੋਂ ਗੱਡੀ ਤੁਰਦੀ

ਨਿਗ੍ਹਾ ਨਈਂ ਫਿਰ ਟੁੱਟਦੀ, ਰਕਾਨੇ, ਤਾਰ ਜੁੜਦੀ

ਛਾਲ਼ ਮਾਰ ਬਹਿ ਜਾਵਾਂ ਨੀ, ਘੋੜੀ ਜਾਵੇ ਉੱਡਦੀ

ਤੇ ਰੱਬ ਦਾ ਸ਼ੁਕਰ, ਕਦੇ ਮਾਇਆ ਨਈਓਂ ਥੁੜ੍ਹਦੀ

ਤਿੰਨ deal'an ਹੋ ਗਈਆਂ ਨੀ, phone ਆਉਂਦੇ ਕੱਲ੍ਹ ਦੇ

ਯਾਰ ਬਾਅ' 'ਚ ਪੁੱਛਦੇ, ਰਕਾਨੇ, ਪਹਿਲਾਂ ਘੱਲ ਦੇ

ਨੀ ਬੀਬਾ, ਥੋੜ੍ਹੇ ਪੁੱਠੇ ਆ ਰਿਵਾਜ ਪਿੰਡਾਂ ਵੱਲ ਦੇ

ਜਦੋਂ fire ਚੱਲਦੇ, ਨਾ ਹਵਾ 'ਚ ਨਈਂ ਚੱਲਦੇ

12-12-12-12 bore ਡਾਇਣ, ਵਿੱਚ ਅੱਠ ਪੈਣ

"Aujla ਸ਼ਿਕਾਰੀ eye," ਲੋਕ ਸਾਰੇ ਕਹਿਣ

ਜਿੱਥੇ ਤੇਰਾ ਰਹਿਣ, ਬੀਬਾ, ਉੱਥੇ ਜੱਟ ban

ਮੈਂ ਕਿਹਾ, "ਬਚ ਕੇ ਰਹਿ ਮੈਥੋਂ, I'm a real bad man"

ਤੇਰੀ ਗੱਡੀ 'ਚ Cardi, ਸਾਡੇ ਚੱਲੇ Manak

ਤੇ ਅੱਖ 'ਤੇ Carti', ਦੇਖੋ ਹੋਜੇ ਨਾ ਮਾੜੀ

Sip-sip Bacardi

24-7 ਚੱਲੇ ਸਾਡੀ gangster party

I'm a gangster, shawty

(I'm a gangster, shawty)

(24-7 ਚੱਲੇ ਸਾਡੀ gangster party)

(I'm a gangster, shawty)

(I'm a gangster, shawty)

(24-7 ਚੱਲੇ ਸਾਡੀ gangster party)

(I'm a gangster, shawty)

(I'm a gangster, shawty)

(24-7 ਚੱਲੇ ਸਾਡੀ gangster party)

(I'm a gangster, shawty)

واداپ تورنتو؟

واداپ وان سیتی؟ واداپ محالی؟

(مردی مثل ایکی)

می دانی که من در اطرافم غوغا کرده ام

(من یک گانگستر هستم، شاوتی)

با خیال راحت از هر چیزی توهین کنید

من می خواهم بگویم، ببینید

امروز پیرمرد غذا می خورد، پس فردا طرفدارش بود (اوه)

صفحات دشوار فردا را با من ببرید

کفش ها باید بدرخشند، چشم ها باید بایستند (اوه)

دوبله سند، من یک مرد بد واقعی هستم

ریش روشن داشته باشید، آن را ساده نگیرید

سرهای جاتس همه جات جوگادی

لای دنیا سری (آره)

مهمانی گانگستری ما 24-7 برگزار می شود

من یک گانگستر هستم، شوتی

(من یک گانگستر هستم، شاوتی)

او با تمام قدرت هل نداد، پس کجا می بازد

بی چشم، من پرنده ها را روی زمین پرواز می کنم

نه، من دنیا را روی انگشتانم می رقصم، دشمنانم چهار نفرند

هر چه بیشتر نشان دهید، بیشتر اتفاق خواهد افتاد

دخترها خوابیدند و سکسکه کردند

بابا تره بریدی و جات ماره راندز

نه، خودشان را مسخره کردند، ما آنها را مسخره نکردیم

کسانی که پشت سر من هستند، شما متوجه می شوید که کدام یک

پشت سر هم پشت سر گذاشتن .

شما هم امتحان کنید، اگر می توانید مرا بیاورید

بیلو، برنزه خود را روشن کنید (اوه)، برنزه خود را رنگ کنید (اوه-هه)

از من دوری کن، من یک مرد بد واقعی هستم

کاردی در ماشین شما، منک در ماشین ما

کارتی روی چشم، ببین بد است

جرعه جرعه باکاردی (آه)

مهمانی گانگستری ما 24-7 برگزار می شود

من یک گانگستر هستم، شوتی

اسلا می گوید: "من را نگه دار"

پاهای ایستاده گاز می گیرند، عزیزم، آنها مرا می شناسند

بسیاری از مردم، آنها به من مدیون هستند

همه دشمنان زیر من هستند

هومی بسیار جت که در 6ix زندگی می کند

کدام یک را به من نشان دهید؟

شاسی بلند دهه 80

کادی در جاده من پرواز می کند

لبه براق، ظاهر من درجه یک

با لباس خواب خشن به نظر می رسد

رییس نباش

ون رنگ آینه، زنجیر الماس گردنی

سیک‌های شایولین، سپس سرگردان ژاپن

گران است علامت من (اوه)، مواد مخدر افغانی (اوه-هه)

از من دوری کن، من یک مرد بد واقعی هستم

کاردی در ماشین شما، منک در ماشین ما

کارتی روی چشم، ببین بد است

جرعه جرعه باکاردی (آه)

مهمانی گانگستری ما 24-7 برگزار می شود

من یک گانگستر هستم، شوتی

(من یک گانگستر هستم، شاوتی)

وقتی سیاه غذا می خورد، ماشین می دود

نگاه دوباره نمی شکند، راکان، سیم وصل است

نپر و فرار نکن، اسب پرواز می کند

و خدا را شکر، مایا هرگز تپ نکرد

سه معامله انجام شده، گوشی فردا میاد

در یار باا راکانه می پرسند اول حل کن

نی بیبا به روستاهای مرسوم برگرد

وقتی آتش می رود، به هوا نمی رود

قطر سوراخ 12-12-12-12، هشت سقوط در

مردم همه می گویند: «چشم شکارچی اوجلا».

کجا زندگی میکنی بیبا اونجا جات بان

گفتم: "باخت که راه میتون، من واقعا آدم بدی هستم".

کاردی در ماشین شما، منک در ماشین ما

کارتی روی چشم، ببین بد است

جرعه جرعه باکاردی

مهمانی گانگستری ما 24-7 برگزار می شود

من یک گانگستر هستم، شوتی

(من یک گانگستر هستم، شاوتی)

(پارتی گانگستری ما 24-7 برگزار می شود)

(من یک گانگستر هستم، شاوتی)

(من یک گانگستر هستم، شاوتی)

(پارتی گانگستری ما 24-7 برگزار می شود)

(من یک گانگستر هستم، شاوتی)

(من یک گانگستر هستم، شاوتی)

(پارتی گانگستری ما 24-7 برگزار می شود)

(من یک گانگستر هستم، شاوتی)

📖
تحلیل اختصاصی مفهوم، داستان و بررسی واژگان: مطالعه مقاله جامع و تفسیر استعاره‌های این ترانه در مجله هانی موزیک
مطالعه مقاله تحلیلی ←
IDK HOW
Karan Aujla
Tauba Tauba
Karan Aujla
Don'T Worry
Karan Aujla
Boli
Karan Aujla